नाम जपले गुरा दा जिन्दे

नाम जपले गुरा दा जिन्दे

ਨਾਮ ਜਪਲੈ ਗੁਰਾਂ ਦਾ ਜਿੰਦੇ ਮੇਰੀਏ ਨੀ ਔਖੇ ਵੇਲੇ ਕੰਮ ਆਉਗਾਗੁਰੂਰਵਿਦਾਸ ਜੀ ਦੀ ਮਹਿਮਾ ਨਿਆਰੀ ਏ ਪਾਣੀ ਵਿੱਚ ਗੁਰੂ ਜੀ ਪੱਥਰੀ ਵੀ ਤਾਰੀ ਏਪਾਣੀ ਕੁੰਡੇ ਵਿਚੋਂ ਪੀਲਾਵੇ ਨੀ ਸੋਹੰ ਨਾਮ ਜਪਾਵੇ ਨੀਔਖੇ ਵੇਲੇ ਕੰਮ ਆਉਗਾਨਾਮ ਜਪਲੈ ਗੁਰਾਂ ਦਾ ਜੀੰਦੇ ਮੇਰੀਏ ਨੀ ਔਖੇ ਵੇਲੇ ਕੰਮ ਆਉਗਾ ਮੀਰਾਂਂ ਬਾਈ ਵੀ ਤਾਰੀ ਉਹਨੇ ਤਾਰੀ ਝਾਂਲਾ ਬਾਈ ਏਇਹ ਗੱਲ …

नाम जपले गुरा दा जिन्दे Read More »