शुक्र करा मैं गुरु जी

ਤੁਹਾਡਾ ਸ਼ੁੱਕਰ ਕਰਾਂ ਮੈਂ ਗੁਰੂ ਜੀ, ਤੁਹਾਡਾ ਸ਼ੁੱਕਰ ਕਰਾਂ llll
ਤੁਸਾਂ ਲੱਗੀਆਂ ਤੋੜ ਨਿਭਾਈਆਂ, ਮੈਂ ਸ਼ੁੱਕਰ ਕਰਾਂ l
ਤੁਹਾਡਾ ਸ਼ੁੱਕਰ ਕਰਾਂ ਮੈਂ ਗੁਰੂ ਜੀ, ਤੁਹਾਡਾ ਸ਼ੁੱਕਰ ਕਰਾਂ l

ਦਰਬਾਰ ਬੁਲਾਇਆ, ਸ਼ੁੱਕਰ ਕਰਾਂ
ਚਰਨਾਂ ਵਿੱਚ ਲਾਇਆ, ਸ਼ੁੱਕਰ ਕਰਾਂ
*ਦੋਸ਼ਾਂ ਨੂੰ ਭੁਲਾਇਆ, ਸ਼ੁੱਕਰ ਕਰਾਂ
*ਆਪੇ ਅਪਣਾਇਆ , ਸ਼ੁੱਕਰ ਕਰਾਂ
ਹੰਕਾਰ ਮਿਟਾਇਆ , ਸ਼ੁੱਕਰ ਕਰਾਂ
ਧੀਰਜ ਉਪਜਾਇਆ , ਸ਼ੁੱਕਰ ਕਰਾਂ
*ਦੇ ਕੇ ਨਾ ਜਤਾਇਆ , ਸ਼ੁੱਕਰ ਕਰਾਂ
*ਸਾਨੂੰ ਪਾਰ ਲਗਾਇਆ,,,,,,,,,,

ਦਿਨ ਰਾਤ ਬਹੁਤੇਰਾ, ਸ਼ੁੱਕਰ ਕਰਾਂ
ਪਲ ਪਲ ਮੈ ਤੇਰਾ, ਸ਼ੁੱਕਰ ਕਰਾਂ
*ਜਬ ਹੋਵੇ ਹਨੇਰਾ, ਸ਼ੁੱਕਰ ਕਰਾਂ
*ਜਬ ਹੋਵੇ ਸਵੇਰਾ, ਸ਼ੁੱਕਰ ਕਰਾਂ
ਸੁੱਖ ਦੁੱਖ ਸਭ ਤੇਰਾ, ਸ਼ੁੱਕਰ ਕਰਾਂ
ਕੁੱਝ ਵੀ ਨਹੀਂ ਮੇਰਾ, ਸ਼ੁੱਕਰ ਕਰਾਂ
*ਕਣ ਕਣ ਵਿੱਚ ਤੇਰਾ, ਸ਼ੁੱਕਰ ਕਰਾਂ
*ਦਿੱਸਦਾ ਏ ਬਸੇਰਾ,,,,,,,,,,

ਕਹਿੰਦੇ ਨੇ ਸਵਾਲੀ, ਸ਼ੁੱਕਰ ਕਰਾਂ
ਰੁੱਤਬਾ ਤੇਰਾ ਆਲੀ, ਸ਼ੁੱਕਰ ਕਰਾਂ
*ਦੁਨੀਆਂ ਦਾ ਵਾਲੀ, ਸ਼ੁੱਕਰ ਕਰਾਂ
*ਤੇਰੀ ਸ਼ਾਨ ਨਿਰਾਲੀ, ਸ਼ੁੱਕਰ ਕਰਾਂ
ਮੋੜੇ ਨਾ ਖਾਲੀ, ਸ਼ੁੱਕਰ ਕਰਾਂ
ਕਰਦਾ ਲੱਜ ਪਾਲੀ, ਸ਼ੁੱਕਰ ਕਰਾਂ
*ਵੰਡਦੇ ਖੁਸ਼ਹਾਲੀ, ਸ਼ੁੱਕਰ ਕਰਾਂ
*ਡੁੱਬਦੇ ਨੂੰ ਸੰਭਾਲੀ,,,,,,,,,,,,,,

ਦੁਖੀਆਂ ਦਾ ਸਹਾਰਾ, ਸ਼ੁੱਕਰ ਕਰਾਂ
ਸੁਖੀਆਂ ਨੂੰ ਵੀ ਪਿਆਰਾ, ਸ਼ੁੱਕਰ ਕਰਾਂ
*ਜਦ ਜਦ ਦਿਲ ਹਾਰਾਂ, ਸ਼ੁੱਕਰ ਕਰਾਂ
*ਤੈਨੂੰ ਹੀ ਪੁਕਾਰਾਂ, ਸ਼ੁੱਕਰ ਕਰਾਂ
ਸੰਸਾਰ ਏ ਸਾਰਾ, ਸ਼ੁੱਕਰ ਕਰਾਂ
ਦਿਲ ਜਾਨ ਵੇ ਹਾਰਾ , ਸ਼ੁੱਕਰ ਕਰਾਂ
*ਡੁੱਗਰੀ ਦਾ ਨਜ਼ਾਰਾ, ਸ਼ੁੱਕਰ ਕਰਾਂ
*ਸਵਰਗਾਂ ਤੋਂ ਵੀ ਪਿਆਰਾ,,,,,,,,,,,,,,,

ਸੰਗਤਾਂ ਦੇ ਕਾਰਜ, ਆਪ ਖਲੋਇਆ ll
*ਹਰ ਕੰਮ ਕਰਾਵਣ ll, ਆਇਆ ਰਾਮ l
ਸੰਗਤਾਂ ਦੇ ਕਾਰਜ, ਆਪ ਖਲੋਇਆ ll

ਸਤਿਗੁਰੂ ਸੁੱਖ ਦਾਈ, ਸ਼ੁੱਕਰ ਕਰਾਂ
ਕੀਤੀ ਸੁਣਵਾਈ , ਸ਼ੁੱਕਰ ਕਰਾਂ
*ਤੁਸਾਂ ਦੇਰ ਨਾ ਲਾਈ , ਸ਼ੁੱਕਰ ਕਰਾਂ
*ਹਰ ਪੀੜ੍ਹ ਮੁਕਾਈ, ਸ਼ੁੱਕਰ ਕਰਾਂ
ਕਿਸਮਤ ਚਮਕਾਈ, ਸ਼ੁੱਕਰ ਕਰਾਂ
ਔਕਾਤ ਬਣਾਈ, ਸ਼ੁੱਕਰ ਕਰਾਂ
*ਇੱਜ਼ਤ ਵੀ ਕਮਾਈ, ਸ਼ੁੱਕਰ ਕਰਾਂ
*ਝੋਲੀ ਵਿੱਚ ਪਾਈ,,,,,,,,,,,,,,,

ਹਰ ਆਸ ਅਧੂਰੀ, ਸ਼ੁੱਕਰ ਕਰਾਂ
ਕੀਤੀ ਇਕ ਪੂਰੀ, ਸ਼ੁੱਕਰ ਕਰਾਂ
*ਸ਼ਰਧਾ ਤੇ ਸਬੂਰੀ, ਸ਼ੁੱਕਰ ਕਰਾਂ
*ਦੇਣਾ ਏ ਜ਼ਰੂਰੀ, ਸ਼ੁੱਕਰ ਕਰਾਂ
ਰੱਖਦਾ ਨਹੀਂ ਦੂਰੀ, ਸ਼ੁੱਕਰ ਕਰਾਂ
ਕੱਟਦਾ ਮਜ਼ਬੂਰੀ, ਸ਼ੁੱਕਰ ਕਰਾਂ
*ਹਰ ਵਕ਼ਤ ਹਜ਼ੂਰੀ, ਸ਼ੁੱਕਰ ਕਰਾਂ
*ਕੀਤੀ ਮੰਨਜ਼ੂਰੀ,,,,,,,,,,,,,

ਮੰਗਿਆ ਸੋ ਪਾਇਆ, ਸ਼ੁੱਕਰ ਕਰਾਂ
ਲਾਰਾ ਨਹੀਂ ਲਾਇਆ, ਸ਼ੁੱਕਰ ਕਰਾਂ
*ਬਦੀਆਂ ਤੋਂ ਬਚਾਇਆ, ਸ਼ੁੱਕਰ ਕਰਾਂ
*ਨੇਕੀ ਵੱਲ ਲਾਇਆ, ਸ਼ੁੱਕਰ ਕਰਾਂ
ਸੰਮਾਨ ਵਧਾਇਆ, ਸ਼ੁੱਕਰ ਕਰਾਂ
ਰੱਜ ਰੱਜ ਕੇ ਰੱਜਾਇਆ, ਸ਼ੁੱਕਰ ਕਰਾਂ
*ਸਮਝਾ ਨਾ ਪਰਾਇਆ, ਸ਼ੁੱਕਰ ਕਰਾਂ
*ਹਰ ਵਚਨ ਨਿਭਾਇਆ,,,,,,,,,,,,

ਚੰਗਿਆਂ ਨੂੰ ਮਿਲਾਇਆ, ਸ਼ੁੱਕਰ ਕਰਾਂ
ਮੇਹਨਤ ਦਾ ਖਵਾਇਆ, ਸ਼ੁੱਕਰ ਕਰਾਂ
*ਵਿਸ਼ਵਾਸ ਜਗਾਇਆ , ਸ਼ੁੱਕਰ ਕਰਾਂ
*ਧੰਨ ਧੰਨ ਤੇਰੀ ਮਾਇਆ, ਸ਼ੁੱਕਰ ਕਰਾਂ
ਹਰ ਕੰਮ ਬਣਾਇਆ, ਸ਼ੁੱਕਰ ਕਰਾਂ
ਝੁੱਕਣਾ ਵੀ ਸਿਖਾਇਆ, ਸ਼ੁੱਕਰ ਕਰਾਂ
*ਅਸ਼ਕਾਂ ਨੂੰ ਮਿਟਾਇਆ, ਸ਼ੁੱਕਰ ਕਰਾਂ
*ਨੀਵੇਂ ਫ਼ਲ ਪਾਇਆ,,,,,,,,,,,,,,,,

ਸਤਿਗੁਰੂ ਪਿਆਰਾ, ਮੇਰੇ ਨਾਲ ਹੈ,
ਸਤਿਗੁਰੂ ਪਿਆਰਾ, ਮੇਰੇ ਨਾਲ ਹੈ ll

ਤੁਹਾਡਾ ਸ਼ੁੱਕਰ ਕਰਾਂ ਮੈਂ ਗੁਰੂ ਜੀ, ਤੁਹਾਡਾ ਸ਼ੁੱਕਰ ਕਰਾਂ l
ਤੁਸਾਂ ਲੱਗੀਆਂ ਤੋੜ ਨਿਭਾਈਆਂ, ਮੈਂ ਸ਼ੁੱਕਰ ਕਰਾਂ l

ਹਰ ਰਸਨਾ ਤੇ, ਗੁਰੂ ਜੀ ਗੁਰੂ ਜੀ
ਹਰ ਦਿਲ ਵਿੱਚ ਵੇ, ਗੁਰੂ ਜੀ ਗੁਰੂ ਜੀ
ਹਰ ਸੁੱਖ ਵਿੱਚ ਵੀ, ਗੁਰੂ ਜੀ ਗੁਰੂ ਜੀ
ਹਰ ਦੁੱਖ ਵਿੱਚ ਵੀ, ਗੁਰੂ ਜੀ ਗੁਰੂ ਜੀ
ਚਾਰੇ ਪਾਸੇ, ਗੁਰੂ ਜੀ ਗੁਰੂ ਜੀ
ਹੁੰਦੇ ਚਰਚੇ, ਗੁਰੂ ਜੀ ਗੁਰੂ ਜੀ

ਕਣ ਕਣ ਵਿੱਚ ਵੀ, ਗੁਰੂ ਜੀ ਗੁਰੂ ਜੀ
ਤਨ ਮਨ ਵਿੱਚ ਵੀ, ਗੁਰੂ ਜੀ ਗੁਰੂ ਜੀ
ਮਿਲਕੇ ਬੋਲੋ, ਗੁਰੂ ਜੀ ਗੁਰੂ ਜੀ
ਅੰਮ੍ਰਿਤ ਘੋਲੋ, ਗੁਰੂ ਜੀ ਗੁਰੂ ਜੀ
ਸੱਚ ਦੀ ਸੂਰਤ, ਗੁਰੂ ਜੀ ਗੁਰੂ ਜੀ
ਰੱਬ ਦੀ ਮੂਰਤ, ਗੁਰੂ ਜੀ ਗੁਰੂ ਜੀ

ਚਿੰਤਾ ਤੱਜੀਏ, ਗੁਰੂ ਜੀ ਗੁਰੂ ਜੀ
ਹਰ ਦਮ ਜਪੀਏ, ਗੁਰੂ ਜੀ ਗੁਰੂ ਜੀ
ਪੜਦੇ ਕੱਜਦਾ, ਗੁਰੂ ਜੀ ਗੁਰੂ ਜੀ
ਦੁੱਖੜੇ ਹਰਦਾ, ਗੁਰੂ ਜੀ ਗੁਰੂ ਜੀ
ਬਾਂਹ ਫੜ੍ਹ ਲੈਂਦਾ, ਗੁਰੂ ਜੀ ਗੁਰੂ ਜੀ
ਅੰਗ ਸੰਗ ਰਹਿੰਦਾ, ਗੁਰੂ ਜੀ ਗੁਰੂ ਜੀ

ਅਨਮੋਲ ਰਤਨ, ਗੁਰੂ ਜੀ ਗੁਰੂ ਜੀ
ਸੱਜਣਾ ਦਾ ਸੱਜਣ, ਗੁਰੂ ਜੀ ਗੁਰੂ ਜੀ
ਹਰ ਦਮ ਰਕਸ਼ਕ, ਗੁਰੂ ਜੀ ਗੁਰੂ ਜੀ
ਕਰੁਣਾ ਦਾਇਕ, ਗੁਰੂ ਜੀ ਗੁਰੂ ਜੀ
ਜੱਗ ਤੋਂ ਨਿਆਰਾ, ਗੁਰੂ ਜੀ ਗੁਰੂ ਜੀ
ਰੱਬ ਤੋਂ ਪਿਆਰਾ, ਗੁਰੂ ਜੀ ਗੁਰੂ ਜੀ

ਖੁਸ਼ੀਆਂ ਦਾ ਸਵੱਰ, ਗੁਰੂ ਜੀ ਗੁਰੂ ਜੀ
ਹਰ ਸਵੱਰ ਅੰਦਰ, ਗੁਰੂ ਜੀ ਗੁਰੂ ਜੀ
ਭਕਤੀ ਦੇਂਦਾ, ਗੁਰੂ ਜੀ ਗੁਰੂ ਜੀ
ਸ਼ਕਤੀ ਦੇਂਦਾ, ਗੁਰੂ ਜੀ ਗੁਰੂ ਜੀ
ਮਸਤੀ ਦੇਂਦਾ, ਗੁਰੂ ਜੀ ਗੁਰੂ ਜੀ
ਮੁਕਤੀ ਦੇਂਦਾ, ਗੁਰੂ ਜੀ ਗੁਰੂ ਜੀ

ਝੁਕਿਆਂ ਦਾ ਵੇ, ਗੁਰੂ ਜੀ ਗੁਰੂ ਜੀ
ਡਿੱਗਿਆਂ ਦਾ ਵੇ , ਗੁਰੂ ਜੀ ਗੁਰੂ ਜੀ
ਦੁਖੀਆਂ ਦਾ ਵੀ, ਗੁਰੂ ਜੀ ਗੁਰੂ ਜੀ
ਸੁਖੀਆਂ ਦਾ ਵੀ, ਗੁਰੂ ਜੀ ਗੁਰੂ ਜੀ
ਸਭ ਨੂੰ ਵੇਖੇ, ਗੁਰੂ ਜੀ ਗੁਰੂ ਜੀ
ਰੱਖਦਾ ਲੇਖੇ, ਗੁਰੂ ਜੀ ਗੁਰੂ ਜੀ

ਦੁੱਖ ਦਰਦ ਹਰੇ, ਗੁਰੂ ਜੀ ਗੁਰੂ ਜੀ
ਇਨਸਾਫ ਕਰੇ, ਗੁਰੂ ਜੀ ਗੁਰੂ ਜੀ
ਨਿੱਤ ਧਿਆਨ ਧਰੋ, ਗੁਰੂ ਜੀ ਗੁਰੂ ਜੀ
ਗੁਣ ਗਾਣ ਕਰੋ, ਗੁਰੂ ਜੀ ਗੁਰੂ ਜੀ
ਅਹਿਸਾਸ ਕਰੋ, ਗੁਰੂ ਜੀ ਗੁਰੂ ਜੀ
ਕੁਛ ਖਾਸ ਕਰੋ,,,,,,,,,,,,

ਤੁਹਾਡਾ ਸ਼ੁੱਕਰ ਕਰਾਂ ਮੈਂ ਗੁਰੂ ਜੀ, ਤੁਹਾਡਾ ਸ਼ੁੱਕਰ ਕਰਾਂ l-ll,
ਤੁਸਾਂ ਲੱਗੀਆਂ ਤੋੜ ਨਿਭਾਈਆਂ, ਮੈਂ ਸ਼ੁੱਕਰ ਕਰਾਂ ll
ਤੁਹਾਡਾ ਸ਼ੁੱਕਰ ਕਰਾਂ ਮੈਂ ਗੁਰੂ ਜੀ, ਤੁਹਾਡਾ ਸ਼ੁੱਕਰ ਕਰਾਂ lll

Leave a Comment