ਤੁਧ ਭਾਵੇ ਤਾਂ, ਹੋਏ ਆਨੰਦਾ,
ਤੁਧ ਭਾਵੇ ਤਾਂ, ਪਰਮ ਆਨੰਦਾ ll

ਸਭ ਹੱਥ ਤੇਰੇ, ਕਿਛੁ ਨਾਹੀਂ ਮੇਰੇ* l
ਤੁਧ ਭਾਵੇ ਤਾਂ, ਸੇਵ ਕਰੰਦਾ l
ਤੁਧ ਭਾਵੇ ਤਾਂ,,,,,,,,,,,,,,,,,,

ਆਦਿ ਜੁਗਾਦਿ, ਤੇਰਾ ਭਰਵਾਸਾ* l
ਸਤਿਗੁਰੂ ਸਹਿਜੇ, ਸਹਿਜ ਕਰੰਦਾ l
ਤੁਧ ਭਾਵੇ ਤਾਂ,,,,,,,,,,,,,,,,,,,

ਤੂੰ ਸਚਿਆਰ, ਸਭ ਦਾ ਸਾਈਂ|* l
ਕੰਤ ਦਰਸ਼ਨ ਜਨ, ਤੇਰਾ ਬੰਦਾ l
ਤੁਧ ਭਾਵੇ ਤਾਂ,,,,,,,

music video bhajan song

गुरुदेव भजन