जिथे जिथे देख्या माँ

ਜਿੱਥੇ ਜਿੱਥੇ ਦੇਖਿਆ ਮਾਂ, ਤੇਰਾ ਰੂਪ ਦੇਖਿਆ ll
*ਤੇਰਾ ਰੂਪ ਦੇਖਿਆ ਮਾਂ, ਤੇਰਾ ਰੂਪ ਦੇਖਿਆ ll
ਜਿੱਥੇ ਜਿੱਥੇ ਦੇਖਿਆ ਮਾਂ,,,,,,,,,,,,,,,,,,

ਜੱਗਦੀਆਂ ਜੋਤਾਂ ਵਿੱਚ ਮਾਂ, ਤੇਰਾ ਰੂਪ ਦੇਖਿਆ l
ਧਰਤੀ ਤੇ ਅੰਬਰ ਵਿੱਚ ਮਾਂ, ਤੇਰਾ ਰੂਪ ਦੇਖਿਆ l
*ਤੇਰਾ ਰੂਪ ਦੇਖਿਆ ਮਾਂ, ਤੇਰਾ ਰੂਪ ਦੇਖਿਆ l
*ਅੰਬੇ ਰੂਪ ਦੇਖਿਆ, ਜਗਦੰਬੇ ਰੂਪ ਦੇਖਿਆ l
ਜਿੱਥੇ ਜਿੱਥੇ ਦੇਖਿਆ ਮਾਂ,,,,,,,,,,,,,,,,,,

ਜੰਮੂ ਦੇ ਪਹਾੜਾਂ ਵਿੱਚ ਮਾਂ, ਤੇਰਾ ਰੂਪ ਦੇਖਿਆ l
ਲਾਲ ਲਾਲ ਝੰਡਿਆਂ ਵਿੱਚ ਮਾਂ, ਤੇਰਾ ਰੂਪ ਦੇਖਿਆ l
*ਤੇਰਾ ਰੂਪ ਦੇਖਿਆ ਮਾਂ, ਤੇਰਾ ਰੂਪ ਦੇਖਿਆ l
*ਅੰਬੇ ਰੂਪ ਦੇਖਿਆ, ਜਗਦੰਬੇ ਰੂਪ ਦੇਖਿਆ l
ਜਿੱਥੇ ਜਿੱਥੇ ਦੇਖਿਆ ਮਾਂ,,,,,,,,,,,,,,,,,,

ਭਗਤਾਂ ਚ ਵੱਸਦਾ ਮਾਂ, ਤੇਰਾ ਰੂਪ ਦੇਖਿਆ l
ਭਗਤਾਂ ਦੇ ਦੁੱਖੜੇ ਹਰਦਾ, ਤੇਰਾ ਰੂਪ ਦੇਖਿਆ l
*ਤੇਰਾ ਰੂਪ ਦੇਖਿਆ ਮਾਂ, ਤੇਰਾ ਰੂਪ ਦੇਖਿਆ l
*ਅੰਬੇ ਰੂਪ ਦੇਖਿਆ, ਜਗਦੰਬੇ ਰੂਪ ਦੇਖਿਆ l
ਜਿੱਥੇ ਜਿੱਥੇ ਦੇਖਿਆ ਮਾਂ,,,,,,,,,,,,,,,,,,

ਝੁੱਲਦਿਆਂ ਝੰਡਿਆਂ ਵਿੱਚ ਮਾਂ, ਤੇਰਾ ਰੂਪ ਦੇਖਿਆ l
ਜਗਦੀਆਂ ਜੋਤਾਂ ਵਿੱਚ ਮਾਂ, ਤੇਰਾ ਰੂਪ ਦੇਖਿਆ l
*ਤੇਰਾ ਰੂਪ ਦੇਖਿਆ ਮਾਂ, ਤੇਰਾ ਰੂਪ ਦੇਖਿਆ l
*ਅੰਬੇ ਰੂਪ ਦੇਖਿਆ, ਜਗਦੰਬੇ ਰੂਪ ਦੇਖਿਆ l
ਜਿੱਥੇ ਜਿੱਥੇ ਦੇਖਿਆ ਮਾਂ,,,,,,,,,,,,,,,,,,

ਗੰਗਾ ਦੀਆਂ ਲਹਿਰਾਂ ਵਿੱਚ ਮਾਂ, ਤੇਰਾ ਰੂਪ ਦੇਖਿਆ l
ਛੋਟੀਆਂ ਛੋਟੀਆਂ ਕੰਜ਼ਕਾਂ ਵਿੱਚ ਮਾਂ, ਤੇਰਾ ਰੂਪ ਦੇਖਿਆ l
*ਤੇਰਾ ਰੂਪ ਦੇਖਿਆ ਮਾਂ, ਤੇਰਾ ਰੂਪ ਦੇਖਿਆ l
*ਅੰਬੇ ਰੂਪ ਦੇਖਿਆ, ਜਗਦੰਬੇ ਰੂਪ ਦੇਖਿਆ l
ਜਿੱਥੇ ਜਿੱਥੇ ਦੇਖਿਆ ਮਾਂ,,,,,,,,,,,,,,,,,,

ਭੈਰੋਂ ਨੂੰ ਹਰਾਉਂਦਾ ਮਈਆ, ਤੇਰਾ ਰੂਪ ਦੇਖਿਆ l
ਭਗਤਾਂ ਨੂੰ ਹਸਾਉਂਦਾ ਦਾਤੀ, ਤੇਰਾ ਰੂਪ ਦੇਖਿਆ l
*ਤੇਰਾ ਰੂਪ ਦੇਖਿਆ ਮਾਂ, ਤੇਰਾ ਰੂਪ ਦੇਖਿਆ l
*ਅੰਬੇ ਰੂਪ ਦੇਖਿਆ, ਜਗਦੰਬੇ ਰੂਪ ਦੇਖਿਆ l
ਜਿੱਥੇ ਜਿੱਥੇ ਦੇਖਿਆ ਮਾਂ,,,,,,,,,,,,,,,,,,

ਸ਼ੇਰ ਤੇ ਸਵਾਰ ਮਾਏਂ, ਤੇਰਾ ਰੂਪ ਦੇਖਿਆ l
ਸੰਗਤਾਂ ‘ਚ ਵੱਸਦਾ ਮਾਏਂ, ਤੇਰਾ ਰੂਪ ਦੇਖਿਆ l
ਸੰਗਤਾਂ ਤੇ ਭਗਤਾਂ ‘ਚ ਮਾਏਂ, ਤੇਰਾ ਰੂਪ ਦੇਖਿਆ l
*ਤੇਰਾ ਰੂਪ ਦੇਖਿਆ ਮਾਂ, ਤੇਰਾ ਰੂਪ ਦੇਖਿਆ l
*ਅੰਬੇ ਰੂਪ ਦੇਖਿਆ, ਜਗਦੰਬੇ ਰੂਪ ਦੇਖਿਆ l
ਜਿੱਥੇ ਜਿੱਥੇ ਦੇਖਿਆ ਮਾਂ,,,,,,,,,,,,,,,,,,

ਗੱਜਦਿਆਂ ਜੈਕਾਰਿਆਂ ‘ਚ, ਤੇਰਾ ਰੂਪ ਦੇਖਿਆ l
ਘਣੇ ਘਣੇ ਜੰਗਲਾਂ ਵਿੱਚ ਮਾਂ, ਤੇਰਾ ਰੂਪ ਦੇਖਿਆ l
*ਤੇਰਾ ਰੂਪ ਦੇਖਿਆ ਮਾਂ, ਤੇਰਾ ਰੂਪ ਦੇਖਿਆ l
*ਅੰਬੇ ਰੂਪ ਦੇਖਿਆ, ਜਗਦੰਬੇ ਰੂਪ ਦੇਖਿਆ l
ਜਿੱਥੇ ਜਿੱਥੇ ਦੇਖਿਆ ਮਾਂ,,,,,,,,,,,,,,,,,,

ਦੁਸ਼ਟਾਂ ਨੂੰ ਮਿਟਾਉਂਦਾ ਮਾਏਂ, ਤੇਰਾ ਰੂਪ ਦੇਖਿਆ l
ਸੁੱਤੇ ਭਾਗ ਜਗਾਉਂਦਾ ਮਾਏਂ, ਤੇਰਾ ਰੂਪ ਦੇਖਿਆ l
*ਤੇਰਾ ਰੂਪ ਦੇਖਿਆ ਮਾਂ, ਤੇਰਾ ਰੂਪ ਦੇਖਿਆ l
*ਅੰਬੇ ਰੂਪ ਦੇਖਿਆ, ਜਗਦੰਬੇ ਰੂਪ ਦੇਖਿਆ l
ਜਿੱਥੇ ਜਿੱਥੇ ਦੇਖਿਆ ਮਾਂ,,,,,,,,,,,,,,,,,,

ਲਾਲ ਲਾਲ ਚੋਲਿਆਂ ਵਿੱਚ ਮਾਂ, ਤੇਰਾ ਰੂਪ ਦੇਖਿਆ l
ਜਗਦਿਆਂ ਹਵਨਾਂ ਵਿੱਚ ਮਾਂ, ਤੇਰਾ ਰੂਪ ਦੇਖਿਆ l
*ਤੇਰਾ ਰੂਪ ਦੇਖਿਆ ਮਾਂ, ਤੇਰਾ ਰੂਪ ਦੇਖਿਆ l
*ਅੰਬੇ ਰੂਪ ਦੇਖਿਆ, ਜਗਦੰਬੇ ਰੂਪ ਦੇਖਿਆ l
ਜਿੱਥੇ ਜਿੱਥੇ ਦੇਖਿਆ ਮਾਂ,,,,,,,,,,,,,,,,,,

ਹੱਥਾਂ ਵਾਲੀ ਮਹਿੰਦੀ ਵਿੱਚ ਮਾਂ, ਤੇਰਾ ਰੂਪ ਦੇਖਿਆ l
ਗੰਗਾਂ ਦੀਆਂ ਲਹਿਰਾਂ ਵਿੱਚ ਮਾਂ, ਤੇਰਾ ਰੂਪ ਦੇਖਿਆ l
ਸਾਧੂਆਂ ਸੰਨਿਆਸੀਆਂ ਵਿੱਚ ਮਾਂ, ਤੇਰਾ ਰੂਪ ਦੇਖਿਆ l
ਮਾਲਾ ਦਿਆਂ ਮਣਕਿਆਂ ਵਿੱਚ ਮਾਂ, ਤੇਰਾ ਰੂਪ ਦੇਖਿਆ l
ਜੱਗਦੀਆਂ ਜੋਤਾਂ ਵਿੱਚ ਮਾਂ, ਤੇਰਾ ਰੂਪ ਦੇਖਿਆ l
*ਤੇਰਾ ਰੂਪ ਦੇਖਿਆ ਮਾਂ, ਤੇਰਾ ਰੂਪ ਦੇਖਿਆ l
*ਅੰਬੇ ਰੂਪ ਦੇਖਿਆ, ਜਗਦੰਬੇ ਰੂਪ ਦੇਖਿਆ l
ਜਿੱਥੇ ਜਿੱਥੇ ਦੇਖਿਆ ਮਾਂ,,,,,,,,,,,,,,,,,,

Leave a Comment