ਜਿੱਥੇ ਜਿੱਥੇ ਦੇਖਿਆ ਮੈਂ, ਤੇਰਾ ਰੂਪ ਦੇਖਿਆ ll
*ਤੇਰਾ ਰੂਪ ਦੇਖਿਆ ਜੀ, ਤੇਰਾ ਰੂਪ ਦੇਖਿਆ ll
ਜਿੱਥੇ ਜਿੱਥੇ ਦੇਖਿਆ ਮੈਂ, ਤੇਰਾ ਰੂਪ ਦੇਖਿਆ ll
ਦੁੱਖੜੇ ਮਿਟਾਉਂਦਾ, ਤੇਰਾ ਰੂਪ ਦੇਖਿਆ
ਸੰਗਤਾਂ ਨੂੰ ਚਰਣੀ ਲਾਉਂਦਾ, ਤੇਰਾ ਰੂਪ ਦੇਖਿਆ
*ਤੇਰਾ ਰੂਪ ਦੇਖਿਆ ਜੀ, ਤੇਰਾ ਰੂਪ ਦੇਖਿਆ ll
ਜਿੱਥੇ ਜਿੱਥੇ ਦੇਖਿਆ ਮੈਂ,,,,,,,,,,,,,,,,,,
ਸਤਿਸੰਗ ਸੁਣਾਉਂਦਾ, ਤੇਰਾ ਰੂਪ ਦੇਖਿਆ ll
ਸਵਰਗ ਦਿਖਾਉਂਦਾ, ਤੇਰਾ ਰੂਪ ਦੇਖਿਆ ll
*ਤੇਰਾ ਰੂਪ ਦੇਖਿਆ ਜੀ, ਤੇਰਾ ਰੂਪ ਦੇਖਿਆ ll
ਜਿੱਥੇ ਜਿੱਥੇ ਦੇਖਿਆ ਮੈਂ,,,,,,,,,,,,,,,,,,
ਕਾਲੀ ਕੰਬਲੀ ਵਾਲਾ, ਤੇਰਾ ਰੂਪ ਦੇਖਿਆ ll
ਜੋ ਸੰਗਤਾਂ ਦਾ ਰਖਵਾਲਾ, ਤੇਰਾ ਰੂਪ ਦੇਖਿਆ ll
*ਤੇਰਾ ਰੂਪ ਦੇਖਿਆ ਜੀ, ਤੇਰਾ ਰੂਪ ਦੇਖਿਆ ll
ਜਿੱਥੇ ਜਿੱਥੇ ਦੇਖਿਆ ਮੈਂ,,,,,,,,,,,,,,,,,,
ਚਿੱਟੀ ਪਗੜੀ ਵਾਲਾ, ਤੇਰਾ ਰੂਪ ਦੇਖਿਆ l
ਜੋ ਜੱਗ ਨੂੰ ਤਾਰਨ ਵਾਲਾ, ਤੇਰਾ ਰੂਪ ਦੇਖਿਆ l
*ਤੇਰਾ ਰੂਪ ਦੇਖਿਆ ਜੀ, ਤੇਰਾ ਰੂਪ ਦੇਖਿਆ ll
ਜਿੱਥੇ ਜਿੱਥੇ ਦੇਖਿਆ ਮੈਂ,,,,,,,,,,,,,,,,,,
ਸਾਰੀ ਹੀ ਸੰਗਤ ਵਿੱਚ, ਤੇਰਾ ਰੂਪ ਦੇਖਿਆ l
ਸਾਰੇ ਹੀ ਸੰਸਾਰ ਵਿੱਚ, ਤੇਰਾ ਰੂਪ ਦੇਖਿਆ l
*ਤੇਰਾ ਰੂਪ ਦੇਖਿਆ ਜੀ, ਤੇਰਾ ਰੂਪ ਦੇਖਿਆ ll
ਜਿੱਥੇ ਜਿੱਥੇ ਦੇਖਿਆ ਮੈਂ,,,,,,,,,,,,,,,,,,
ਸੰਗਤਾਂ ਨੂੰ ਬੁਲਾਉਂਦਾ, ਤੇਰਾ ਰੂਪ ਦੇਖਿਆ l
ਸਿੱਧੇ ਰਾਹੇ ਪਾਉਂਦਾ, ਤੇਰਾ ਰੂਪ ਦੇਖਿਆ l
*ਤੇਰਾ ਰੂਪ ਦੇਖਿਆ ਜੀ, ਤੇਰਾ ਰੂਪ ਦੇਖਿਆ ll
ਜਿੱਥੇ ਜਿੱਥੇ ਦੇਖਿਆ ਮੈਂ,,,,,,,,,,,,,,,,,,
ਸਾਰੇ ਬਿਆਸਾਂ ਡੇਰੇ ਵਿੱਚ, ਤੇਰਾ ਰੂਪ ਦੇਖਿਆ l
ਮਾਮੇ ਭਾਣਜੇ ਦੇ ਵਿੱਚ, ਤੇਰਾ ਰੂਪ ਦੇਖਿਆ l
*ਤੇਰਾ ਰੂਪ ਦੇਖਿਆ ਜੀ, ਤੇਰਾ ਰੂਪ ਦੇਖਿਆ ll
ਜਿੱਥੇ ਜਿੱਥੇ ਦੇਖਿਆ ਮੈਂ,,,,,,,,,,,,,,,,,,