जय बाबा बालक नाथ जी

ਲਾਈ x5 ਬਾਬੇ ਨੇ, ਫੁੱਲਾਂ ਦੀ ਵਰਖਾ ਲਾਈ ll
ਫੁੱਲਾਂ ਦੀ ਵਰਖਾ ਲਾਈ ਬਾਬੇ ਨੇ xll,
ਫੁੱਲਾਂ ਦੀ ਵਰਖਾ ਲਾਈ
ਲਾਈ x5 ਬਾਬੇ ਨੇ,,,,,,,,,,,,,,,,,,,,,,,

ਇਸ ਮਿੱਟੀ ਦਾ, ਕੀ ਕੁਝ ਬਣਦਾ ll
“ਮਿੱਟੀ ਦਾ ਮੰਦਿਰ, ਬਣਾਇਆ ” ਬਾਬੇ ਨੇ,
“ਮੰਦਿਰ ਚ ਧੂਣਾ, ਲਾਇਆ ” ਬਾਬੇ ਨੇ
ਲਾਈ x5 ਬਾਬੇ ਨੇ,,,,,,,,,,,,,,,,,,,,,,,

ਮੰਦਿਰ ਤੇਰੇ ਪੌਣਹਾਰੀ, ਓ ਝੰਡੇ ਲਾਲ ਲਾਲ ਝੁੱਲਦੇ ll
ਲਾਲ ਝੁੱਲਦੇ, ਓ ਝੰਡੇ ਲਾਲ ਝੁੱਲਦੇ ll
ਮੰਦਿਰ ਤੇਰੇ ਪੌਣਹਾਰੀ/ਦੁੱਧਾਧਾਰੀ, ਓ ਝੰਡੇ,,,,,,,,,,,

ਭਗਤ ਜੋ ਵੀ ਤੈਨੂੰ, ਝੰਡਾ ਚੜ੍ਹਾਵੇ
ਦਰ ਤੇ ਆ ਕੇ ਜੇਹੜਾ, ਸੀਸ ਝੁਕਾਵੇ ll
ਓਹਦੀ ਤੈਂ ਜਿੰਦੜੀ ਸੰਵਾਰੀ, ਓ ਸੁੱਤੇ ਹੋਏ ਭਾਗ ਖੁੱਲਦੇ
ਮੰਦਿਰ ਤੇਰੇ ਪੌਣਹਾਰੀ, ਓ ਝੰਡੇ ਲਾਲ ਲਾਲ ਝੁੱਲਦੇ lll

ਆ ਗਿਆ ਗਊਆਂ ਵਾਲਾ ਹੁਣ ਆ ਗਿਆ ਗਊਆਂ ਵਾਲਾ
ਆ ਗਿਆ ਚਿਮਟਿਆਂ ਵਾਲਾ ਹੁਣ ਆ ਗਿਆ ਚਿਮਟਿਆਂ ਵਾਲਾ
ਆ ਗਿਆ ਧੂਣਿਆਂ ਵਾਲਾ ਹੁਣ ਆ ਗਿਆ ਧੂਣਿਆਂ ਵਾਲਾ

ਕੋਈ ਕਹਿੰਦਾ ਓਹਨੂੰ, ਪੌਣਾਹਾਰੀ
ਕੋਈ ਕਹਿੰਦਾ ਓਹਨੂੰ, ਦੁੱਧਾਧਾਰੀ
ਕੋਈ ਜਟਾਵਾਂ ਵਾਲਾ, ਹੁਣ ਆ ਗਿਆ ਗਊਆਂ ਵਾਲਾ

ਆ ਗਿਆ ਗਊਆਂ ਵਾਲਾ, ਹੁਣ ਆ ਗਿਆ ਗਊਆਂ ਵਾਲਾ
ਆ ਗਿਆ ਚਿਮਟਿਆਂ ਵਾਲਾ, ਹੁਣ ਆ ਗਿਆ ਚਿਮਟਿਆਂ ਵਾਲਾ
ਆ ਗਿਆ ਧੂਣਿਆਂ ਵਾਲਾ, ਹੁਣ ਆ ਗਿਆ ਧੂਣਿਆਂ ਵਾਲਾ

ਸੰਗਤਾਂ, ਆਈ ਰਹੀਆਂ, ਓ ਜੋਗੀ ਪਿਆਰੇ,
ਹੋ,,,,ਤੇਰੇ, ਦੁਆਰੇ ਹੋ,,,,ll
ਰੱਖ ਹੱਥ, ਮੇਹਰਾਂ ਵਾਲਾ, ਓ ਜੋਗੀ ਪਿਆਰੇ,
ਹੋ,,,,ਆਪਣਿਆਂ, ਭਗਤਾਂ ਤੇ ll
ਸਭਨਾਂ ਦਾ ਰਖਵਾਲਾ ਓ ਜੋਗੀ, ਚਿਮਟਿਆਂ ਵਾਲਾ,
ਬੜਾ ਉਹ ਦਿਆਲ ਬਾਬਾ, ਬਾਲਕ ਨਾਥ ਜੀ ll

ਦੀਨ ਦੁਖੀਆਂ ਜੋ ਜੋਗੀ “ਦੁੱਖਾਂ ਜੋ ਹਰਦਾ,,ਜੀ ll”,
ਕਰਦਾ ਭਗਤਾਂ ਦੀ ਓ ਬਾਬਾ, ਪੂਰੀ ਆਸ ਜੀ l
ਸਭਨਾਂ ਦਾ ਰਖਵਾਲਾ ਓ ਜੋਗੀ, ਚਿਮਟਿਆਂ ਵਾਲਾ,
ਬੜਾ ਉਹ ਦਿਆਲ ਬਾਬਾ, ਬਾਲਕ ਨਾਥ ਜੀ l

ਜੋਗੀ, ਦਰਸ਼ ਦਿਖਾਈ ਜਾ, ਹੋ,,,,
ਸੰਗਤਾਂ ਜੋ, ਇਨ ਪਿਆਰਿਆਂ ਭਗਤਾਂ ਜੋ,
“ਤੇਰੇ ਦਰਸ਼ਨ, ਕਰਨੇ ਨੂੰ ਜੋਗੀਆ, ਖੜੀ ਹੈ ਸੰਗਤ ਸਾਰੀ” ll
ਤੂੰ ਸਭਨਾਂ ਦੀ ਸੁਣਦਾ ਹੋ,,,,,,
ਸਿੱਧ ਜੋਗੀਆ, ਮੇਰੇ ਪੌਣਾਹਾਰੀ,
”ਤੂੰ ਭਵ ਸਾਗਰ ਤੋਂ ਪਾਰ ਦੁਨੀਆਂ, ਸਾਰੀ ਤਾਰੀ ਹੋ,,,,,,,” ll

ਰਤਨੋ ਨੀ ਸੁਣ ਰਤਨੋ, ਰਤਨੋ ਨੀ ਸੁਣ ਰਤਨੋ,
ਤੇਰੀਆਂ ਗੱਲਾਂ ਦਾ ਮਾਰਿਆ,
ਕਿ ਪੌਣਾਹਾਰੀ ਜੋਗੀ ਹੋ ਗਿਆ l
ਹਾਂ,,,ਪੌਣਾਹਾਰੀ ਜੋਗੀ ਹੋ ਗਿਆ,
ਹੋ,,, ਦੁੱਧਾਧਾਰੀ ਜੋਗੀ ਹੋ ਗਿਆ l
ਜੋਗੀ ਹੋ ਗਿਆ, ਵੈਰਾਗੀ ਹੋ ਗਿਆ ll
ਰਤਨੋ ਨੀ ਸੁਣ ਰਤਨੋ,,,,,,,,,,,,,,,,

ਆਟਾ ਲੈ, ”ਹਲਵਾਈ ਕੋਲ ਜਾਂਦੀ ਆਂ” ll
ਹਲਵਾਈਆ ਵੇ ਸੁਣ ਭਾਈਆ ll,
ਇੱਕ ਮਿੱਠਾ ਜੇਹਾ ਰੋਟ ਬਣਾ ਦੇ,
ਕਿ ਪੌਣਾਹਾਰੀ ਜੋਗੀ ਹੋ ਗਿਆ l
ਹਾਂ,,,ਪੌਣਾਹਾਰੀ ਜੋਗੀ ਹੋ ਗਿਆ,
ਹੋ,,, ਦੁੱਧਾਧਾਰੀ ਜੋਗੀ ਹੋ ਗਿਆ l
ਜੋਗੀ ਹੋ ਗਿਆ, ਵੈਰਾਗੀ ਹੋ ਗਿਆ ll
ਰਤਨੋ ਨੀ ਸੁਣ ਰਤਨੋ,,,,,,,,,,,,,,,,

बाबा बालक नाथ भजन