एह्नु इको वारी केहना पेंदा

ਇਹਨੂੰ ਇਕੋ ਵਾਰੀ ਕਹਿਣਾ ਪੈਂਦਾ,
ਮਨ ਜਾਂਦੀ ਐ—੨
ਏਥੋਂ ਬਿਗੜੀ ਸਭ ਦੀ ਬਨ ਜਾਂਦੀ ਐ।-੨
ਇਹਨੂੰ ਇਕੋ ਵਾਰੀ ਕਹਿਣਾ ਪੈਂਦਾ,
ਮਨ ਜਾਂਦੀ ਐ—੨

ਮਾਂ ਨੂੰ ਕੀ ਕਹਿਣਾ ਐ,
ਕਹਿਣਾ ਪਹਿਲਾ ਸਿਖਲਾ। -2
ਇਹਦੀ ਰਜਾ ਵਿੱਚ ਤੂੰ ਰਾਜੀ ਰਹਿਣਾ ਸਿਖਲਾ ।-2
ਇਹ ਤਾਂ ਰੋਮ ਰੋਮ ਵਿੱਚ ਵੀ ਵਸ ਜਾਂਦੀ ਐ ।
ਇਹਨੂੰ ਇਕੋ ਵਾਰੀ ਕਹਿਣਾ ਪੈਂਦਾ,
ਮਨ ਜਾਂਦੀ ਐ—੨
ਏਥੋਂ ਬਿਗੜੀ ਸਭ ਦੀ ਬਨ ਜਾਂਦੀ ਐ।-੨

ਜਿੰਨਾ ਨੂੰ ਮਾਂ ਦੇ ਉੱਤੇ ਪੂਰਾ ਵਿਸ਼ਵਾਸ ਐ, – 2
ਓਹਨਾ ਦੀ ਪੂਰੀ ਕਰਦੀ ਹਰ ਇੱਕ ਆਸ ਐ। – 2
ਓ ਸਭ ਦੀ ਝੋਲੀ ਮਈਆ ਰਹਿਮਤਾ ਨਾਲ ਭਰ ਜਾਂਦੀ ਐ।
ਇਹਨੂੰ ਇਕੋ ਵਾਰੀ ਕਹਿਣਾ ਪੈਂਦਾ,
ਮਨ ਜਾਂਦੀ ਐ—੨
ਏਥੋਂ ਬਿਗੜੀ ਸਭ ਦੀ ਬਨ ਜਾਂਦੀ ਐ।-੨

ਦਿਲ ਵਾਲੀ ਗੱਲ ਜੋ ਵੀ ਦਿਲੋਂ ਇਹਨੂੰ ਕਹਿੰਦੇ ਨੇ , – 2
ਸਿਰ ਵਾਲੇ ਭਾਰ ਓਹਦੇ ਝੱਟ ਪੱਟ ਲਹਿੰਦੇ ਨੇ ।- 2
ਔਖੇ ਵੇਲੇ ਓ ਦਿਆਲੂ ਮਾਂ ਮੰਨ ਜਾਂਦੀ ਏ।
ਇਹਨੂੰ ਇਕੋ ਵਾਰੀ ਕਹਿਣਾ ਪੈਂਦਾ,
ਮਨ ਜਾਂਦੀ ਐ—੨
ਏਥੋਂ ਬਿਗੜੀ ਸਭ ਦੀ ਬਨ ਜਾਂਦੀ ਐ।-੨

ਮੈਂ ਵੀ ਤਾਂ ਅਰਜ਼ੀ ਮਾਂ ਨੂੰ ਲਗਾਈ ਸੀ,-2
ਹਰ ਇਕ ਰਹਿਮਤ ਮਾਂ ਕੋਲੋ ਪਾਈ ਸੀ। – 2
ਓ ਡੁੱਬਦੀ ਨਈਆ ਵੀ ਏਥੋਂ ਪਾਰ ਲੱਗ ਜਾਂਦੀ ਏ।
ਇਹਨੂੰ ਇਕੋ ਵਾਰੀ ਕਹਿਣਾ ਪੈਂਦਾ,
ਮਨ ਜਾਂਦੀ ਐ—੨
ਏਥੋਂ ਬਿਗੜੀ ਸਭ ਦੀ ਬਨ ਜਾਂਦੀ ਐ।-੨

ਇਹਨੂੰ ਇਕੋ ਵਾਰੀ ਕਹਿਣਾ ਪੈਂਦਾ,
ਮਨ ਜਾਂਦੀ ਐ—੨
ਏਥੋਂ ਬਿਗੜੀ ਸਭ ਦੀ ਬਨ ਜਾਂਦੀ ਐ।-੨

watch music video song of bhajan

दुर्गा भजन