आ गया सईओ नी मेरा श्याम मुरारी

ਆ ਗਿਆ ਸਈਓ ਨੀ ਮੇਰਾ, ਸ਼ਿਆਮ ਮੁਰਾਰੀ ll
ਸ਼ਿਆਮ ਮੁਰਾਰੀ ਮੇਰਾ, ਗਿਰਵਰ-ਧਾਰੀ
ਆ ਗਿਆ ਸਈਓ ਨੀ ਮੇਰਾ ll,,,,,,,,,,

ਸ਼ਿਆਮ ਮੇਰੇ ਦਾ, ਮੱਥਾ ਬੜਾ ਸੋਹਣਾ
ਮੱਥਾ ਬੜਾ ਸੋਹਣਾ,,,
ਓ ਮੱਥਾ ਬੜਾ ਸੋਹਣਾ,,,
ਮੱਥਾ ਬੜਾ ਸੋਹਣਾ,,,
ਸ਼ਿਆਮ ਮੇਰੇ ਦਾ, ਮੱਥਾ ਬੜਾ ਸੋਹਣਾ
ਮੱਥੇ ਉੱਤੇ ਤਿਲਕ, ਲਗਾਓ ਸਈਓ ਨੀ,
ਮੇਰਾ ਸ਼ਿਆਮ ਮੁਰਾਰੀ
ਆ ਗਿਆ ਸਈਓ ਨੀ ਮੇਰਾ ll,,,,,,,,,,

ਸ਼ਿਆਮ ਮੇਰੇ ਦਾ, ਗਲ਼ ਬੜਾ ਸੋਹਣਾ
ਗਲ਼ ਬੜਾ ਸੋਹਣਾ,,,
ਓ ਗਲ਼ ਬੜਾ ਸੋਹਣਾ,,,
ਗਲ਼ ਬੜਾ ਸੋਹਣਾ,,,
ਸ਼ਿਆਮ ਮੇਰੇ ਦਾ, ਗਲ਼ ਬੜਾ ਸੋਹਣਾ
ਗਲ਼ ਵਿਚ ਹਾਰ, ਸਜਾਓ ਸਈਓ ਨੀ,
ਮੇਰਾ ਸ਼ਿਆਮ ਮੁਰਾਰੀ
ਆ ਗਿਆ ਸਈਓ ਨੀ ਮੇਰਾ ll,,,,,,,,,,

ਸ਼ਿਆਮ ਮੇਰੇ ਦੇ, ਪੈਰ ਬੜੇ ਸੋਹਣੇ
ਪੈਰ ਬੜੇ ਸੋਹਣੇ,,,
ਓ ਪੈਰ ਬੜੇ ਸੋਹਣੇ,,,
ਪੈਰ ਬੜੇ ਸੋਹਣੇ,,,
ਸ਼ਿਆਮ ਮੇਰੇ ਦੇ, ਪੈਰ ਬੜੇ ਸੋਹਣੇ
ਪੈਰਾਂ ਵਿਚ ਪਾਇਲ, ਸਜਾਓ ਸਈਓ ਨੀ,
ਮੇਰਾ ਸ਼ਿਆਮ ਮੁਰਾਰੀ
ਆ ਗਿਆ ਸਈਓ ਨੀ ਮੇਰਾ ll,,,,,,,,,,

ਬੜਾ ਏ ਸਜਾਇਆ ਸ਼ਿਆਮ, ਅਜੇ ਵੀ ਨਾ ਸੱਜਿਆ
ਅਜੇ ਵੀ ਨਾ ਸੱਜਿਆ,,,
ਓ ਅਜੇ ਵੀ ਨਾ ਸੱਜਿਆ,,,
ਅਜੇ ਵੀ ਨਾ ਸੱਜਿਆ,,,
ਬੜਾ ਏ ਸਜਾਇਆ ਸ਼ਿਆਮ, ਅਜੇ ਵੀ ਨਾ ਸੱਜਿਆ
ਰਾਧਾ ਰਾਣੀ ਦੇ ਨਾਲ, ਸਜਾਓ ਸਈਓ ਨੀ,
ਮੇਰਾ ਸ਼ਿਆਮ ਮੁਰਾਰੀ
ਆ ਗਿਆ ਸਈਓ ਨੀ ਮੇਰਾ ll,,,,,,,,,,

music video bhajan song

कृष्ण भजन